ਸਿਰ ਨਾਲ ਮਾਰਨਾ

- (ਕਿਸੇ ਦਿੱਤੀ ਚੀਜ਼ ਨੂੰ ਪਰਤ ਕੇ ਦੇਣ ਵਾਲੇ ਵੱਲ ਵਗਾਹ ਮਾਰਨਾ)

ਸਾਰਾ ਦਿਨ ਮੈਂ ਉਸ ਦਾ ਕੰਮ ਕਰਦਾ ਰਿਹਾ। ਸ਼ਾਮ ਨੂੰ ਚਾਰ ਆਨੇ ਕੱਢ ਕੇ ਮੇਰੀ ਤਲੀ ਤੇ ਰੱਖ ਦਿੱਤੇ। ਮੈਂ ਭਵਾਂ ਕੇ ਚਵਾਨੀ ਉਸ ਦੇ ਸਿਰ ਨਾਲ ਮਾਰੀ। ਏਡਾ ਜ਼ੁਲਮ।  
 

ਸ਼ੇਅਰ ਕਰੋ

📝 ਸੋਧ ਲਈ ਭੇਜੋ