ਸਿਰ ਨੀਵਾਂ ਕਰ ਦੇਣਾ

- (ਸ਼ਰਮਿੰਦਾ ਕਰ ਦੇਣਾ)

ਜਵਾਨੀ ਦੀ ਉਮਰੇ ਆਪ ਨੇ ਅਨੇਕਾਂ ਵਾਰੀ ਵਲਾਇਤ ਜਾ ਕੇ ਆਪਣੀ ਅਮੀਰੀ ਦੀ ਉਹ ਧਾਂਕ ਬਿਠਾਈ ਕਿ ਹਿੰਦੁਸਤਾਨ ਦੇ ਰਾਜਿਆਂ ਦਾ ਸਿਰ ਨੀਵਾਂ ਕਰ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ