ਸਿਰ ਸਿਹਰਾ ਆਉਣਾ

- (ਕਿਸੇ ਕੰਮ ਦੀ ਸਫਲਤਾ ਦੀ ਵਡਿਆਈ ਮਿਲਣੀ)

ਭਾਰਤ ਦੀ ਅਜ਼ਾਦੀ ਦਾ ਸਿਹਰਾ ਭਗਤ ਸਿੰਘ ਵਰਗੇ ਸੂਰਮਿਆਂ ਦੇ ਸਿਰ ਆਉਂਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ