ਸਿਰ ਛੱਤ ਨੂੰ ਛੂਹਣਾ

- (ਬਹੁਤ ਜਵਾਨ ਹੋ ਜਾਣਾ)

ਤੁਸਾਂ ਜੁ ਕਿਹਾ ਸੀ ਉਰਵਸ਼ੀ ਲਈ ਉਸ ਮੁੰਡੇ ਬਾਬਤ ਸਾਰਾ ਪਤਾ ਕਰਕੇ ਦੱਸਾਂਗੇ, ਮੁੜ ਕੇ ਤੁਸਾਂ ਪਤਾ ਥਹੁ ਹੀ ਕੋਈ ਨਾ ਦਿੱਤਾ। ਤੁਸੀਂ ਜਾਣਦੇ ਈ ਹੋ ਭਰਾ ਜੀ, ਕੁੜੀ ਦਾ ਸਿਰ ਛੱਤ ਨੂੰ ਛੂਹਣ ਲੱਗ ਪਿਆ ਵੇ। ਮੈਨੂੰ ਤੇ ਖਾਧਾ ਪੀਤਾ ਨਹੀਂ ਲੱਗਦਾ ਇਸ ਦੀ ਚਿੰਤਾ ਵਿੱਚ।

ਸ਼ੇਅਰ ਕਰੋ

📝 ਸੋਧ ਲਈ ਭੇਜੋ