ਸਿਰ ਤਲਵਾਇਆ

- (ਸਿਰ ਸਿੱਧਾ ਹੇਠਾਂ ਨੂੰ ਕਰਕੇ, ਸਿੱਧਾ ਹੇਠਾਂ ਵੱਲ)

ਸਿੱਧੇ ਖੜੇ ਬਰਫ਼ਾਨੀ ਪਹਾੜਾਂ ਵਿੱਚੋਂ ਆਬਸ਼ਾਰਾਂ ਬਣਾਂਦੇ ਪਾਣੀ ਨੂੰ ਜਦ ਸਿਰ ਤਲਵਾਏ ਡਿੱਗਦੇ ਯਕਾਯਕ ਸੁਖਦਾਈ ਪੱਧਰ ਮਿਲਦੀ ਹੈ, ਤਾਂ ਉਹ ਨਿੱਸਲ ਹੋ ਕੇ ਲੈਟਦਾ ਹੈ, ਤੇ ਅੰਗੜਾਈਆਂ ਲੈਂਦਾ ਹੋਇਆ ਅੰਗ ਫੈਲਾਉਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ