ਸਿਰ ਤੇ ਚੁੱਕ ਕੇ ਲਿਆਉਣਾ

- (ਆਦਰ ਨਾਲ ਲਿਆਉਣਾ)

ਇਸ ਵੇਲੇ ਇਹ ਤੁਹਾਡੇ ਪੁੱਤਰ ਦੀ ਹੈਸੀਅਤ ਵਿੱਚ ਨਹੀਂ ਆਏ- ਹਜ਼ਾਰਾਂ ਮਜ਼ਦੂਰਾਂ ਦੇ ਨੁਮਾਇੰਦਿਆਂ ਦੀ ਹੈਸੀਅਤ ਵਿੱਚ ਨੇ। ਫਿਰ ਆਪਣੇ ਆਪ ਨਹੀਂ ਆ ਗਏ; ਅਸਾਂ ਇਹਨਾਂ ਨੂੰ ਸਿਰ ਤੇ ਚੁੱਕ ਕੇ ਲਿਆਂਦਾ ਏਂ। ਤੁਹਾਨੂੰ ਭੁੱਲ ਨਹੀਂ ਜਾਣਾ ਚਾਹੀਦਾ ਕਿ ਇਹ ਬੇਇੱਜ਼ਤੀ ਇਹਨਾਂ ਦੀ ਨਹੀਂ ਕੀਤੀ ਜਾ ਰਹੀ, ਸਾਡੀ ਸਾਰਿਆਂ ਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ