ਸਿਰ ਤੇ ਢੁਕਿਆ ਖੜੋਣਾ

- (ਬਹੁਤ ਨੇੜੇ ਆ ਜਾਣਾ)

ਜੁੰਮਾ ਤਰਖਾਣ ਬੋਲਿਆ- ਇਹ ਰੋਜ਼ ਦਾ ਰੇੜ੍ਹਕਾ ਮੁਕਾ ਕੇ ਹੀ ਜਾਉ। ਰੱਬ ਸਬੱਬੀ ਸਾਰੇ ਜਣੇ ਕੱਠੇ ਹੋ ਗਏ ਨੇ। ਜੇ ਕੰਮ ਦੀ ਪੁੱਛੋ ਤਾਂ ਮੈਨੂੰ ਤੁਸਾਂ ਸਾਰਿਆਂ ਨਾਲੋਂ ਬਹੁਤੀ ਕਾਹਲੀ ਏ। ਹਾਕੇਆਣਿਆਂ ਦੀ ਕੁੜੀ ਦਾ ਵਿਆਹ ਸਿਰ ਤੇ ਢੁਕਿਆ ਖੜ੍ਹਾ ਏ ਤੇ ਪਲੰਘ ਪੀਹੜੇ ਦਾ ਕੰਮ ਅਜੇ ਛੋਹਿਆ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ