ਸਿਰ ਤੇ ਝਰਲੂ ਫਿਰ ਜਾਣਾ

- (ਦਬਾਉ ਪੈ ਜਾਣਾ, ਸਹਿਮ ਜਾਣਾ)

ਹੁਣ ਫੇਰ ਨਾ ਪੰਡਤ ਦੇ ਸਾਹਮਣੇ ਜਾ ਕੇ ਭਿੱਜੀ ਬਿੱਲੀ ਬਣ ਜਾਈਂ। ਉਹ ਨਾ ਹੋਵੇ ਜੋ ਫੇਰ ਕਿਤੇ ਉਸ ਦਾ ਝਰਲੂ ਫਿਰ ਜਾਵੇ ਤੇਰੇ ਸਿਰ ਤੇ। ਤੈਨੂੰ ਮੂੰਹ ਵਿੱਚ ਨਹੀਂ ਪਾ ਲੈਣ ਲੱਗਾ। ਜਵਾਨਾਂ ਵਾਲਾ ਰੋਹ ਰੱਖੀਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ