ਸਿਰ 'ਤੇ ਜੂੰ ਨਾ ਸਰਕਣਾ

- (ਪਰਵਾਹ ਨਾ ਕਰਨੀ)

ਸਾਡੇ ਬੱਚੇ ਅਜਿਹੇ ਨਾਲਾਇਕ ਹਨ ਕਿ ਇਨ੍ਹਾਂ ਨੂੰ ਜਿੰਨੀਆਂ ਮਰਜ਼ੀ ਨਸੀਹਤਾਂ ਦੇਈ ਜਾਓ ਪਰ ਇਨ੍ਹਾਂ ਦੇ ਸਿਰ 'ਤੇ ਜੂੰ ਨਹੀਂ ਸਰਕਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ