ਸਿਰ ਤੇ ਜਵਾਨੀ ਦਾ ਭੂਤ ਨੱਚਣਾ

- (ਜਵਾਨੀ ਦੀਆਂ ਬੇਕਾਬੂ ਤਰੰਗਾਂ ਤੇ ਜਜ਼ਬੇ ਪੈਦਾ ਹੋਣੇ)

ਸਿਰ ਤੇ ਭੂਤ ਜਵਾਨੀ ਦਾ ਪਿਆ ਨੱਚੇ, ਭਾਈਵਾਲ ਇੱਜ਼ਤ ਦਾ, ਮਲਾਹ ਕੋਈ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ