ਸਿਰ ਤੇ ਖੱਫਣ ਬੰਨ੍ਹ ਕੇ ਨਿੱਕਲਣਾ

- (ਮਰਨ ਮਾਰਨ ਲਈ ਤਿਆਰ ਹੋ ਕੇ ਘਰੋਂ ਨਿੱਕਲਣਾ, ਹਰ ਵੇਲੇ ਮੌਤ ਲਈ ਤਿਆਰ ਰਹਿਣਾ)

ਅੱਗੋਂ ਪਰੀਤ ਨੇ ਇਹ ਜਵਾਬ ਦਿੱਤਾ, ਤੂੰ ਘਬਰਾ ਨਾਂ, ਐਡਾ ਅਣਜਾਣ ਨਹੀਂ ਮੈਂ, ਸਿਰ ਤੇ ਖੱਫਣ ਬੰਨ੍ਹ ਘਰੋਂ ਨਿਕਲਿਆ ਸਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ