ਸਿਰ ਤੇ ਕੁਹਾੜਾ ਲਟਕਣਾ

- (ਹਰ ਵੇਲੇ ਕੋਈ ਖਤਰਾ ਰਹਿਣਾ)

ਨਾ ਕਦੇ ਕੋਈ ਮੌਤ ਦੇ ਪੰਜੇ ਤੋਂ ਬਚਿਆ ਤੇ ਨਾ ਅੱਗੇ ਨੂੰ ਬਚੇਗਾ, ਜੀਵ ਮਾਤਰ ਦੀ ਸ਼ਾਹ ਰਗ ਉੱਤੇ ਏਹ ਤੇਜ਼ ਕੁਹਾੜਾ ਕੱਚੀ ਤੰਦ ਨਾਲ ਲਟਕ ਰਿਹਾ ਹੈ ਤੇ ਪਰਤੱਖ ਦਿਸਦਾ ਹੈ ਕਿ ਤੰਦ ਜ਼ਰੂਰ ਟੁੱਟੇਗੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ