ਸਿਰ 'ਤੇ ਕੁੰਡਾ ਨਾ ਹੋਣਾ

- (ਮੰਦੇ ਪਾਸਿਓਂ ਰੋਕਣ ਵਾਲਾ ਕੋਈ ਵੱਡਾ ਮਨੁੱਖ ਸਿਰ 'ਤੇ ਨਾ ਹੋਣਾ)

ਮਨਦੀਪ ਦੇ ਸਿਰ 'ਤੇ ਕੁੰਡਾ ਨਾ ਹੋਣ ਕਰਕੇ ਉਹ ਬੁਰੀ ਸੰਗਤ ਵਿੱਚ ਪੈ ਗਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ