ਸਿਰ ਤੇ ਕੁੰਡਾ ਨਾ ਹੋਣਾ

- (ਕੋਈ ਵੱਡਾ ਆਦਮੀ ਸਿਰ ਤੇ ਮੰਦੇ ਪਾਸਿਉਂ ਰੋਕਣ ਵਾਲਾ ਨਾ ਹੋਣਾ)

'ਵਿਧਵਾ ਕਾ ਪੂਤ, ਕੁਨਾਲੀ ਮੇਂ ਮੂਤ'-ਜਿਸ ਦੇ ਵੀ ਸਿਰ ਤੇ ਕੁੰਡਾ ਨਾ ਹੋਵੇ, ਉਸ ਦੇ ਹੀ ਚੰਗੇ ਰਹਿਣ ਦੀ ਆਸ ਘੱਟ ਹੁੰਦੀ ਹੈ। ਮੈਂ ਵੇਖ ਰਿਹਾ ਹਾਂ, ਇਸ ਦੇ ਪਿਤਾ ਮਗਰੋਂ ਇਸ ਦੇ ਚਾਲੇ ਦਿਨ ਬਦਿਨ ਖਰਾਬ ਹੁੰਦੇ ਜਾ ਰਹੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ