ਸਿਰ ਤੇ ਮੌਤ ਸਵਾਰ ਹੋਣੀ

- (ਕਿਸੇ ਦੀ ਮਰਨ ਦੀ ਨੀਅਤ ਹੋਣੀ ਤੇ ਉਸ ਤੋਂ ਮਰਨ ਵਾਲੇ ਕੰਮ ਹੋਣੇ)

ਉਹ ਕੱਛ ਵਿੱਚ ਖੂੰਡਾ ਤੇ ਮੂੰਹ ਵਿੱਚ ਸਿਗਰਟ ਦਾ ਧੂੰਆਂ ਖਿੱਚ ਕੇ ਆਖਦਾ-ਕਿਉਂ ਕਿਸ ਕਿਸ ਦੇ ਸਿਰ ਤੇ ਮੌਤ ਸਵਾਰ ਹੈ ? ਕੌਣ ਜ਼ਿੰਦਗੀ ਤੋਂ ਹੱਥ ਧੋਣਾ ਚਾਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ