ਸਿਰ ਤੇ ਪੈਣਾ

- (ਕੋਈ ਜ਼ਿੰਮੇਵਾਰੀ ਸਿਰ ਤੇ ਪੈ ਜਾਣੀ, ਕੋਈ ਕੰਮ ਜ਼ਿੰਮੇ ਪੈ ਜਾਣਾ)

ਜਦ ਹੁਣ ਇਹ ਕੰਮ ਸਿਰ ਤੇ ਪੈ ਗਿਆ ਹੈ ਤਾਂ ਖ਼ੁਸ਼ੀ ਨਾਲ ਇਸ ਨੂੰ ਨਿਬਾਹਣ ਦਾ ਯਤਨ ਕਰਨਾ ਚਾਹੀਦਾ ਏ। ਮਰਦਾਂ ਵਾਲਾ ਹੌਸਲਾ ਕਰਨਾ ਚਾਹੀਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ