ਸਿਰ ਤੇ ਸੱਤ ਘੜੇ ਪਾਣੀ ਪੈਣਾ

- (ਆਸਾਂ ਤੇ ਪਾਣੀ ਫਿਰ ਜਾਣਾ)

ਮੁਲਜ਼ਮ ਨੇ ਜਿਉਂ ਹੀ ਮਰੀਜ਼ ਦੇ ਕੋਲ ਖਲੋਤੇ ਪ੍ਰੀਤਮ ਸਿੰਘ ਵੱਲ ਵੇਖਿਆ, ਉਸ ਦੇ ਸਿਰ ਤੇ ਸੱਤ ਘੜੇ ਪਾਣੀ ਪੈ ਗਿਆ। ਸ਼ਾਇਦ ਉਸ ਨੂੰ ਅੱਜ ਪਹਿਲੀਆਂ ਗੱਲਾਂ ਯਾਦ ਆ ਆਈਆਂ। ਧਰਤੀ ਵੇਹਲ ਦਿੰਦੀ ਤਾਂ ਉਹ ਜ਼ਰੂਰ ਉਸ ਵਿੱਚ ਗ਼ਰਕ ਹੋ ਜਾਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ