ਸਿਰ ਤੇ ਸਵਾਰ ਹੋਣਾ

- (ਤੰਗ ਕਰਨਾ, ਦੁਖੀ ਕਰਨਾ)

..ਪਰ ਕੇਵਲ ਐਨੀ ਹੀ ਗੱਲ ਬਦਲੇ ਗੰਡਾ ਮੱਲ ਦਾ ਪਾਰਾ ਨਹੀਂ ਸੀ ਚੜ੍ਹ ਗਿਆ, ਇਸ ਦਾ ਇੱਕ ਹੋਰ ਵੀ ਸਬੱਬ ਸੀ। ਇਹ ਅੰਨ੍ਹਾ ਮੁੰਡਾ ਦਿਨ ਵਿੱਚ ਖਬਰੇ ਕਿੰਨੀ ਕੁ ਵਾਰੀ ਆਪਣੇ ਲੰਗੜੀ ਲੱਤ ਭੁੜਕਾਂਦਾ ਹੋਇਆ ਵਕਤ ਪੁੱਛਣ ਲਈ ਉਸ ਦੇ ਸਿਰ ਤੇ ਆ ਸਵਾਰ ਹੁੰਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ