ਸਿਰ ਤੋੜ ਕੋਸ਼ਿਸ਼ ਕਰਨਾ

- (ਆਪਣੇ ਵਿੱਤੋਂ ਬਹੁਤ ਵਧੀਕ ਕੋਸ਼ਿਸ਼, ਪੂਰੇ ਜ਼ੋਰ ਨਾਲ ਯਤਨ ਕਰਨਾ)

ਅਚਨਚੇਤ ਘੋੜੇ ਦੀ ਚੀਕ ਸੁਣ ਕੇ ਮੈਂ ਹੈਰਾਨ ਹੋ ਗਿਆ। ਕੀ ਵੇਖਦਾ ਹਾਂ ਕਿ ਤਿੰਨ ਭੂਤ ਘੋੜੇ ਦੀ ਪੂਛ ਨੂੰ ਫੜ ਕੇ ਆਪਣੇ ਵੱਲ ਨੂੰ ਖਿੱਚ ਰਹੇ ਸਨ, ਤੇ ਘੋੜਾ ਆਪਣੇ ਆਪ ਨੂੰ ਛੁਡਾਣ ਦੀ ਸਿਰ-ਤੋੜ ਕੋਸ਼ਿਸ਼ ਕਰ ਰਿਹਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ