ਸਿਰ ਉੱਚਾ ਕਰਨਾ

- (ਆਦਰ ਸਤਿਕਾਰ ਪ੍ਰਾਪਤ ਕਰਨ ਜੋਗਾ ਹੋਣਾ)

ਉਨ੍ਹਾਂ ਦੀਆਂ ਨਿਗੂਣੀਆਂ ਮਾਵਾਂ ਆਪਣੇ ਸੁਚੱਜੇ ਸਪੁੱਤਰਾਂ ਦੇ ਸਦਕਾ, ਬੜੇ ਫ਼ਖ਼ਰ ਨਾਲ, ਆਪਣਾ ਸਿਰ ਉੱਚਾ ਕਰੀ ਖਲੋਤੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ