ਸਿਰ ਉੱਤੇ ਹੱਥ ਰੱਖਣਾ

- (ਸਹਾਰਾ ਦੇਣਾ)

ਚਾਹੀਦਾ ਇਹ ਹੈ ਕਿ ਸੱਸ ਸਹੁਰਾ ਮਾਪੇ ਬਣ ਕੇ ਨੂੰਹ ਦੇ ਸਿਰ ਉੱਤੇ ਹੱਥ ਰੱਖਣ ਤੇ ਨੂੰਹਾਂ ਸੱਸ ਸਹੁਰੇ ਦੇ ਪੈਰਾਂ ਉੱਪਰ ਸਿਰ ਰੱਖਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ