ਸਿਰ ਉੱਤੋਂ ਪਾਣੀ ਲੰਘਣਾ

- (ਹੱਦੋਂ ਵੱਧ ਵਿਗੜਨਾ)

ਮੈਂ ਉਸ ਦੀਆਂ ਵਧੀਕੀਆਂ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ । ਹੁਣ ਤਾਂ ਸਿਰ ਉੱਤੋਂ ਪਾਣੀ ਲੰਘ ਗਿਆ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ