ਸਿਰ ਵੇਚਣਾ

- (ਆਪਣਾ ਆਪ ਦੂਜੇ ਦੇ ਹਵਾਲੇ ਕਰ ਦੇਣਾ, ਗੁਲਾਮ ਹੋ ਜਾਣਾ)

ਪ੍ਰੇਮ ਦਾ ਸੌਦਾ ਇੰਨਾ ਸਸਤਾ ਨਹੀਂ, ਇੱਥੇ ਤੇ ਸਿਰ ਵੇਚਣਾ ਪੈਂਦਾ ਹੈ। ਬਿਨਾ ਦਮਾਂ ਪ੍ਰੇਮੀ ਦਾ ਗੁਲਾਮ ਹੋਣਾ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ