ਸਿਰ ਵਿੱਚ ਘੋਲ ਕੇ ਪਾ ਦੇਣਾ

- (ਪੱਟੀ ਪੜ੍ਹਾ ਦੇਣੀ, ਹਿਰਦੇ ਵਿੱਚ ਅੱਗ ਲਾ ਦੇਣੀ, ਜਾਦੂ ਕਰ ਦੇਣਾ)

ਤੂੰ ਹਰ ਵੇਲੇ ਉਸ ਦਾ ਨਾਂ ਕੂਕਦੀ ਰਹਿੰਦੀ ਏਂ ਤੇ ਘਰ ਘਾਟ ਦੇ ਕੰਮ ਵਿੱਚ ਤੇਰਾ ਮਨ ਨਹੀਂ ਲੱਗਦਾ। ਉਸ ਨੇ ਕੀ ਤੇਰੇ ਸਿਰ ਵਿੱਚ ਘੋਲ ਕੇ ਪਾ ਦਿੱਤਾ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ