ਸਿਰਾਂ ਦੀ ਬਾਜ਼ੀ ਲਾਉਣੀ

- (ਮੌਤ ਕਬੂਲ ਕਰਨ ਨੂੰ ਤਿਆਰ ਹੋ ਪੈਣਾ)

ਇਹੋ ਜਿਹੇ ਬੇਥਵੇ ਆਦਮੀ ਹੋਰ ਭਾਵੇਂ ਕੁਝ ਕਰ ਲੈਣ, ਮਰਨ ਦਾ ਹੀਆ ਨਹੀਂ ਕਰ ਸਕਦੇ। ਮਰਨ ਦਾ ਹੌਂਸਲਾ ਉਹਨਾਂ ਲੋਕਾਂ ਵਿੱਚ ਹੀ ਹੁੰਦਾ ਏ, ਜਿਹੜੇ ਆਪਣੇ ਕੌਲ ਇਕਰਾਰ ਬਦਲੇ ਸਿਰਾਂ ਦੀ ਬਾਜ਼ੀ ਲਾਈ ਜਾਣਦੇ ਹੋਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ