ਸਿਰਾਂ ਨਾਲ ਸਤਾਰੇ ਹੋਣੇ

- (ਵੱਡੇ ਮਨੁੱਖਾਂ ਦਾ ਸਤਿਕਾਰ ਜਾਂ ਮਾਲ ਧਨ ਉਹਨਾਂ ਦੀ ਜ਼ਿੰਦਗੀ ਤੀਕ ਹੁੰਦਾ ਹੈ)

ਸਾਧੂ ਸਿੰਘ ਦੀ ਕਿਰਿਆ ਤੋਂ ਮਗਰੋਂ ਉਸਦੇ ਪੁੱਤਰ ਨੂੰ ਪੱਗ ਬੰਨ੍ਹਾਈ ਗਈ। ਪਰ ਸਿਰਾਂ ਨਾਲ ਹੀ ਸਤਾਰੇ ਹੁੰਦੇ ਹਨ। ਇਸ ਵਿਚਾਰੇ ਨੂੰ ਕਿਸ ਨੇ ਪੁੱਛਣਾ ਹੈ। ਘਰ ਦੀ ਸ਼ਾਨ ਤੇ ਉਸ ਨਾਲ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ