ਸਿਰਲਥ ਆਦਮੀ

- (ਬਹੁਤ ਦਲੇਰ ਤੇ ਜਾਨ ਦੀ ਰਤਾ ਨਾ ਪਰਵਾਹ ਕਰਨ ਵਾਲਾ)

ਭਾਈਆ ਸੰਤ ਰਾਮਾ ! ਸੱਚ ਪੁੱਛੋ ਤੇ ਮੈਨੂੰ ਤਾਂ ਉਹਦੇ ਤੇ ਤਰਸ ਆਉਂਦਾ ਹੈ। ਬੜਾ ਦਲੇਰ ਤੇ ਸਿਰਲਥ ਆਦਮੀ ਹੈ ਅਤੇ ਜਿੱਤਾਂ ਦਾ ਪੱਕਾ ਮਿੱਤ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ