ਸਿਰੋਂ ਬਲਾ ਟਲਣੀ

- (ਸਿਰ ਤੇ ਪਈ ਔਕੜ ਦੂਰ ਹੋਣੀ, ਮੁਸੀਬਤਾਂ ਚੋਂ ਨਿਕਲਣਾ)

ਨਾਲੇ ਸ਼ਾਹ ਛੁਡਾ ਲਿਆ ਨਾਲੇ ਸਕਾ ਭਰਾ, ਦੁਸ਼ਮਣ ਦੱਖਣ ਟੁਰ ਗਿਆ ਟਲ ਗਈ ਸਿਰੋਂ ਬਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ