ਸਿਰੋਂ ਮਾਰ ਧੁੱਪੇ ਸੁੱਟਣਾ

- (ਬਹੁਤ ਬੇਤਰਸੀ ਕਰਨੀ, ਜ਼ੁਲਮ)

ਵੇਖ ਲਿਆ ਨੀ ਤੇਰਾ ਗਿਰਾਂ, ਪਰਖ ਲਿਆ ਨੀ ਤੇਰਾ ਗਿਰਾਂ, ਜਿੱਥੇ ਵੀਰ ਵੀਰਾਂ ਨੂੰ ਖਾਂਦੇ, ਸਿਰੋਂ ਮਾਰ ਧੁੱਪੇ ਸੁੱਟ ਜਾਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ