ਸਿਰੋਂ ਸੱਟ ਪੈ ਜਾਣੀ

- (ਬੜੀ ਭਾਰੀ ਚੋਟ ਲੱਗਣੀ, ਬਹੁਤ ਸਦਮਾ ਲੱਗਣਾ)

ਮਾਂ ਨੇ ਸਾਰਾ ਹਾਲ ਰਾਉ ਸਾਹਬ ਨੂੰ ਦੱਸਿਆ। ਉਨ੍ਹਾਂ ਨੂੰ ਵੀ ਸਿਰੋਂ ਸੱਟ ਪੈ ਗਈ। ਗੁੱਸੇ ਵਿੱਚ ਉਨ੍ਹਾਂ ਪਤਨੀ ਨੂੰ ਆਖਿਆ, ਕਿ ਉਨ੍ਹਾਂ ਦਾ ਜੀ ਕਰਦਾ ਸੀ, ਪ੍ਰਭਾ ਨੂੰ ਦਰਿਆ ਵਿੱਚ ਡੋਬ ਦਿੱਤਾ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ