ਸਿੱਟ ਪਸਿੱਟ ਕਰਨਾ

- (ਚੀਜ਼ਾਂ ਨੂੰ ਇੱਧਰ ਉੱਧਰ ਖਲਾਰ ਦੇਣਾ)

ਤੂੰ ਇੱਕ ਦਿਨ ਘਰ ਇਕੱਲਾ ਰਹਿ ਜਾਏਂ ਤੇ ਸਭ ਕੁਝ ਸਿੱਟ ਪਸਿੱਟ ਕਰ ਦਿੰਦਾ ਹੈਂ। ਤੇਰਾ ਖਲਾਰਾ ਸਾਂਭਣ ਲਈ ਮੈਨੂੰ ਦੋ ਦਿਨ ਲੱਗ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ