ਸਲਾਹ ਰਹਿ ਜਾਣੀ

- (ਕੋਈ ਕੰਮ ਕਰਨ ਦਾ ਵਿਚਾਰ ਬਦਲ ਜਾਣਾ)

ਟੈਂਪੂ ਵਾਲੇ ਨੇ ਅਵਾਜ਼ ਦਿੱਤੀ- ਸ਼ਾਹ ਜੀ ਚਲੋ ਵੀ ਜੇ ਚਲਣਾ ਏ, ਰਾਤ ਪੈ ਗਈ ਉੱਤੋਂ।
ਸ਼ਾਹ- ਹੁਣ ਨਹੀਂ ਜਾਣਾ, ਸਵੇਰੇ ਸਹੀ, ਹੁਣ ਸਲਾਹ ਰਹਿ ਗਈ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ