ਸਲਾਹੁੰਦਿਆਂ ਦਾ ਮੂੰਹ ਸੁੱਕਣਾ

- (ਬਹੁਤ ਸਲਾਹੁਣ ਯੋਗ ਹੋਣਾ)

ਇਹ ਕਾਕਾ ਐਨਾ ਭੋਲਾ ਤੇ ਗਰੀਬ ਹੁੰਦਾ ਸੀ, ਪਈ ਸਲਾਹੁੰਦਿਆਂ ਦਾ ਮੂੰਹ ਸੁੱਕਦਾ ਸੀ। ਨਿਰਾ ਗਊ, ਕਹੀਏ ਪਈ ਮੂੰਹ ਵਿੱਚ ਦੰਦ ਨਹੀਂ, ਕੰਨੀਂ ਪਾਇਆ ਨਹੀਂ ਸੀ ਰੜਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ