ਸਮਾਂ ਟਪਾਣਾ

- (ਔਖਾ ਮੌਕਾ ਲੰਘਾ ਦੇਣਾ, ਫ਼ਰਜ਼ ਪੂਰਾ ਨਾ ਕਰਨਾ ਤੇ ਵਕਤ ਗੁਜ਼ਾਰਨ ਦਾ ਯਤਨ ਕਰਨਾ)

ਉਸ ਦਾ ਆਪਣੇ ਕੰਮ ਵਿੱਚ ਜਰਾ ਵੀ ਜੀ ਨਹੀਂ ਲੱਗਦਾ, ਬੱਸ ਸਮਾਂ ਹੀ ਟਪਾਂਦਾ ਹੈ। ਮੇਜ ਤੇ ਬੈਠਾ ਮੱਖੀਆਂ ਮਾਰਦਾ ਹੈ। ਕੱਖ ਭੰਨ ਕੇ ਦੂਹਰਾ ਨਹੀਂ ਕਰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ