ਸੋ ਬੋ ਨਾ ਹੋਣੀ

- (ਪਤਾ ਨਾ ਲੱਗਣਾ, ਗੁੰਮ ਹੋ ਜਾਣਾ)

ਭਾਗ ਭਰੀ ਨੇ ਜ਼ਿਮੀਂਦਾਰ ਦੀਆਂ ਮਿੰਨਤਾਂ ਸ਼ੁਰੂ ਕਰ ਦਿੱਤੀਆਂ ਕਿ ਇੱਕ ਵਾਰ ਬਸ ਫੁਰਮਾਨ ਨਾਲ ਉਹਨੂੰ ਮਿਲਾ ਦੇਵੇ। ਇੱਕ ਵਾਰ ਮੈਂ ਆਪਣੇ ਪੁੱਤਰ ਨੂੰ ਸੀਨੇ ਨਾਲ ਘੁੱਟ ਲਵਾਂ। ਅੱਜ ਪੰਜ ਦਿਨ ਹੋ ਗਏ ਹਨ ਉਹਦੀ ਕੋਈ ਸੋ ਬੋ ਨਹੀਂ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ