ਸੋਭਾ ਦੀ ਸੂਲੀ ਹੋਣਾ

- (ਕਿਸੇ ਕੰਮ ਦਾ ਉੱਤੋਂ ਬੜਾ ਲਾਭ ਪ੍ਰਤੀਤ ਹੋਣਾ ਪਰ ਅੰਦਰੋਂ ਕੋਈ ਲਾਭ ਨਾ ਹੋਣਾ)

ਕੱਪੜੇ ਦਾ ਵਪਾਰ ਨਿਰਾ ਸੋਭਾ ਦੀ ਸੂਲੀ ਹੈ। ਬਾਹਰੋਂ ਬੜਾ ਮੁਨਾਫ਼ੇ ਵਾਲਾ ਨਜ਼ਰ ਆਂਦਾ ਹੈ, ਵਿੱਚੋਂ ਸੱਖਣੇ ਦਾ ਸੱਖਣਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ