ਸੋਚ ਵਿੱਚ ਡੁੱਬਣਾ

- (ਸੋਚ ਵਿੱਚ ਆਪਣਾ ਆਪ ਭੁੱਲ ਜਾਣਾ)

ਰਾਏ ਸਾਹਬ ਫੇਰ ਚੋਖਾ ਚਿਰ ਕਿਸੇ ਡੂੰਘੀ ਸੋਚ ਵਿੱਚ ਡੁੱਬੇ ਰਹੇ। ਅਖੀਰ ਕਿਸੇ ਸਿੱਟੇ ਤੇ ਅੱਪੜ ਕੇ ਬੋਲੇ, “ਮੇਰਾ ਖ਼ਿਆਲ ਏ, ਸ਼ੰਕਰ ਜ਼ਰੂਰ ਕੋਈ ਨਾ ਕੋਈ ਫਿਤਨਾ ਬਰਪਾ ਕਰੇਗਾ।"

ਸ਼ੇਅਰ ਕਰੋ

📝 ਸੋਧ ਲਈ ਭੇਜੋ