ਸੋਹਲੇ ਸੁਨਾਉਣੇ

- (ਕਿਸੇ ਨੂੰ ਮੰਦੇ ਬਚਨ ਬੋਲਣੇ)

ਉਸ ਨਾਲ ਗੱਲ ਕਰਨੀ ਵੀ ਜੁਰਮ ਹੈ; ਕੀ ਪਤਾ ਕਿਸ ਵੇਲੇ ਉਸ ਨੂੰ ਤੈਸ਼ ਆ ਜਾਏ ਤੇ ਸੋਹਲੇ ਸੁਨਾਉਣ ਲੱਗ ਪਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ