ਸੋਲ੍ਹੀਏ ਖੜਕਣੇ

- (ਜੁੱਤੀਆਂ ਪੈਣੀਆਂ)

"ਜਾਹ ਮੈਂ ਇਨਕਾਰ ਕਰਨਾ ਈਂ, ਜਿਹੜਾ ਲੱਗਦਾ ਈ ਜ਼ੋਰ ਲਾ ਲੈ ਜਾ ਕੇ। ਭਲਕੇ ਪਿੰਡ ਦੀ ਪੰਚਾਇਤ ਸੱਦ ਕੇ ਸਾਰਾ ਮਾਮਲਾ ਉਨ੍ਹਾਂ ਦੇ ਸਾਹਮਣੇ ਰੱਖ ਦਿਆਂਗਾ ਤੇ ਵੇਖੀਂ ਫੇਰ ਖੜਕਦੇ ਨੇ ਸੋਲ੍ਹੀਏ ਕਿ ਨਹੀਂ ਤੈਨੂੰ। ਹੱਥ ਵਿੱਚ ਜੰਮ ਕੇ ਤੂੰ ਮੇਰੇ ਉੱਤੇ ਈ ਆਇਆ ਏਂ ਹੁਕਮ ਚਲਾਣ ?

ਸ਼ੇਅਰ ਕਰੋ

📝 ਸੋਧ ਲਈ ਭੇਜੋ