ਸੂਲ ਵੜ ਜਾਣਾ

- (ਕੋਈ ਸਰੀਰਕ ਤਕਲੀਫ਼ ਹੋ ਜਾਣੀ)

ਕੀ ਹੋ ਗਿਆ ਏ ਉਹਨੂੰ ? ਅਜੇ ਪਰਸੋਂ ਤਾਂ ਮੈਂ ਉਹਨੂੰ ਚੰਗੀ ਭਲੀ ਵੇਖਿਆ ਸੀ। ਦੁਆ ਵੀ ਆਪੇ ਉੱਠ ਕੇ ਪੀ ਲਈ ਸਾਸੂ, ਹੁਣ ਫੇਰ ਕੀਹ ਸੂਲ ਵੜ ਗਿਆ ਸੂ ? 
 

ਸ਼ੇਅਰ ਕਰੋ

📝 ਸੋਧ ਲਈ ਭੇਜੋ