ਸੂਲਾਂ ਦੀ ਸੇਜ

- (ਬਿਪਤਾ ਦਾ ਕੰਮ)

ਅੱਜ ਦੇ ਜ਼ਮਾਨੇ ਵਿੱਚ ਰੋਜ਼ਾਨਾ ਅਖ਼ਬਾਰ ਨੂੰ ਚਲਾਉਣਾ ਨਿਰੀ ਪੂਰੀ ਉਸਤਰਿਆਂ ਦੀ ਮਾਲਾ ਤੇ ਸੂਲਾਂ ਦੀ ਸੇਜ ਹੈ। ਖਿਆਲ ਕਰੋ ਕਿ ਬਿਲਕੁਲ ਬੇਸਰੋ ਸਾਮਾਨੀ ਦੀ ਹਾਲਤ ਵਿੱਚ ਏਡੀ ਵੱਡੀ ਜਿੰਮੇਵਾਰੀ ਸਿਰ ਤੇ ਚੁੱਕਣਾ ਕਿੰਨਾ ਮੁਸ਼ਕਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ