ਸੂਲੀ ਉੱਤੇ ਖੇਡਣਾ

- (ਖੁਸ਼ੀ ਖੁਸ਼ੀ ਦੁੱਖ ਸਹਾਰਨਾ)

ਜੋਗੀ ਹੋਣਾ ਸਖਤ ਹੈ, ਸਮਝ ਨਾ ਹੋ ਮਗ਼ਰੂਰ, ਸੂਲੀ ਉੱਤੇ ਖੇਡਣਾ ਜੈਸੇ ਸ਼ਾਹ ਮਨਸੂਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ