ਸੋਤਰ ਸੁੱਕ ਜਾਣੇ

- (ਸਹਿਮ ਵਿੱਚ ਪੈ ਜਾਣਾ)

"ਕਰਜ਼ੇ ਵਾਲਾ ਬਹੁਤ ਤੰਗ ਕਰ ਰਿਹਾ ਹੈ, ਜੇ ਛੇਤੀ ਨਾ ਆਉਗੇ, ਤਾਂ ਦਾਵਾ ਹੋ ਜਾਵੇਗਾ।" ਇਸ ਚਿੰਤਾ ਨੇ ਮੋਹਨ ਦੇ ਸੋਤਰ ਸੁਕਾ ਦਿੱਤੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ