ਸਤਾਰਾ ਉੱਘੜਨਾ

- (ਚੰਗੇ ਦਿਨ ਆ ਜਾਣੇ, ਮੰਦਹਾਲੀ ਤੋਂ ਖੁਸ਼ਹਾਲੀ ਹੋ ਜਾਣੀ)

ਉਸ ਦਾ ਸਤਾਰਾ ਐਸਾ ਉੱਘੜਿਆ ਏ ਕਿ ਹੁਣ ਧਨ ਸਾਂਭਿਆ ਨਹੀਂ ਜਾਂਦਾ। ਕੱਲ੍ਹ ਵਿਚਾਰਾ ਕੱਖਾਂ ਤੋਂ ਹੌਲਾ ਹੁੰਦਾ ਸੀ ਤੇ ਕੋਈ ਇੱਕ ਪੈਸਾ ਉਧਾਰ ਨਹੀਂ ਸੀ ਦਿੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ