ਸੁਆਹ ਉੱਡਣੀ

- (ਲੋਕਾਂ ਵਿੱਚ ਬਦਨਾਮੀ ਹੋਣੀ)

ਰਿਸ਼ਵਤ ਦੇ ਕੇਸ ਵਿੱਚ ਉਸ ਦੀ ਬਥੇਰੀ ਸੁਆਹ ਉੱਡੀ ਹੈ ; ਹੁਣ ਉਹ ਅੱਖ ਉੱਤੇ ਕਰਕੇ ਵੇਖਣ ਜੋਗਾ ਨਹੀਂ ਰਿਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ