ਸੁਭਾਉ ਨੂੰ ਫੜਨਾ

- (ਵੱਸ ਵਿੱਚ ਕਰਨਾ)

ਉਸ ਨੇ ਆਪਣੀਆਂ ਸਾਰੀਆਂ ਆਦਤਾਂ, ਮਰਜ਼ੀਆਂ ਤੇ ਲੋੜਾਂ ਪਤੀ ਨਾਲ ਅਭੇਦ ਕਰ ਛੱਡੀਆਂ ਸਨ, ਪਰ ਏਨਾ ਕਰ ਕੇ ਵੀ ਉਹ ਪਤੀ ਦੇ ਉਡਾਰੂ ਤੇ ਤਮਾਸ਼ਬੀਨ ਸੁਭਾਉ ਨੂੰ ਛੱਡ ਨਹੀਂ ਸਕੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ