ਸੂਹ ਕੱਢਣੀ

- (ਕਿਸੇ ਭੇਤ ਦਾ ਪਤਾ ਕਰਨਾ)

ਸ਼ਾਮੂ ਸ਼ਾਹ ਨੇ ਜੱਸੋ ਦੀ ਮੰਗਣੀ ਲਈ ਗਿਰਧਾਰੀ ਸ਼ਾਹ ਨਾਲ ਸੁਰ ਮੇਲੀ। ਜੱਸੋ ਨੂੰ ਪਤਾ ਲੱਗਾ ਤੇ ਉਹਦਾ ਜੀ ਸੜ ਗਿਆ ਏਸ ਗੱਲੋਂ। ਇਹ ਸੂਹ ਅਸਾਂ ਵੀ ਕੱਢ ਲਈ ਪਈ ਜੱਸੋ ਦਾ ਰੁਖ਼ ਕਿੱਧਰ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ