ਸੁਹਾਗਾ ਫਿਰਨਾ

- (ਕਿਸੇ ਕੀਤੇ ਕੰਮ ਦਾ ਨਾਸ ਹੋ ਜਾਣਾ)

ਸਵੇਰ ਤੋਂ ਮੈਂ ਇਹ ਲੇਖ ਲਿਖਣ ਵਿੱਚ ਲੱਗਾ ਪਿਆ ਹਾਂ ਤੂੰ ਇਹ ਕਹਿ ਕੇ ਕਿ ਪਿਛਲੇ ਸਾਲ ਇਹ ਇਮਤਿਹਾਨ ਵਿੱਚ ਆ ਚੁੱਕਾ ਤੇ ਹੁਣ ਨਹੀਂ ਆ ਸਕਦਾ, ਮੇਰੀ ਕੀਤੀ ਕਰਾਈ ਤੇ ਸੁਹਾਗਾ ਫੇਰ ਦਿੱਤਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ