ਸੁੱਜ ਭੜੋਲਾ ਬਣਿਆ ਰਹਿਣਾ

- (ਰੁੱਸ ਕੇ ਮੂੰਹ ਮੋਟਾ ਜਿਹਾ ਬਣਾਈ ਰੱਖਣਾ)

ਕੁਝ ਨਹੀਂ ਦਾ ਕੀ ਮਤਲਬ ! ਮੈਂ ਵੇਖਦੀ ਨਹੀਂ, ਹਰ ਵੇਲੇ ਸੁੱਜ ਭੜੋਲਾ ਬਣਿਆਂ ਰਹਿਨਾ ਤੂੰ। ਅੱਗੇ ਹੱਸਦਾ ਸੈਂ, ਗੱਲ ਬਾਤ ਕਰਦਾ ਸੈਂ, ਹੁਣ ਤੇ ਜਿੱਕਣ ਮੂੰਹ ਵਿੱਚ ਦਹੀਂ ਜਮਾਈ ਰੱਖਨਾ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ