ਸੁਖਾਲਾ ਹੋ ਕੇ ਬਹਿਣਾ

- (ਨਿਸਚਿੰਤ ਹੋ ਕੇ, ਆਰਾਮ ਨਾਲ ਬਹਿਣਾ, ਕੋਈ ਤੌਖਲਾ ਨਾ ਕਰਨਾ)

ਸਾਮੀ- ਸ਼ਾਹ, ਧਰਮ ਨਾਲ ਸਾਰੀ ਗੱਲ ਤੇਰੇ ਤੇ ਛੱਡ ਦਿੱਤੀ ਏ।
ਸ਼ਾਹ- ਲੈ, ਮੇਰੇ ਤੇ ਛੱਡੀ ਊ ਤੇ ਬੇਸ਼ਕ ਸੁਖਾਲਾ ਹੋ ਕੇ ਬਹਿ। ਮੈਂ ਧਰਮ ਨਾਲ ਏਡੀ ਉਮਰ ਹੋਈ ਏ, ਕਿਸੇ ਨਾਲ ਦਗਾ ਨਹੀਂ ਕੀਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ